ID 8 - ਪੈਨ ਡ੍ਰਾਈਵ - " ਸੇਮੀ ਪਿਸਿਕਲ ਡਾਟਾ ਰਿਕਵਰੀ " [Level-II]
ਡਾਟਾ ਰਿਕਵਰੀ ਦੇ ਕੰਮ »ਪੈਨ ਡ੍ਰਾਈਵ
Price:0.00Rs
detailed description
Level - II ਗ੍ਰੇਡ ਦੀ ਪੇਨ ਡ੍ਰਾਈਵ ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਰੇਟ ਤੁਹਾਨੂੰ ਬਹੁਤ ਵਾਦੀਆਂ ਲੱਗਣਗੇ Level -II ਪੈਨ ਡ੍ਰਾਈਵ ਦੀ ਪ੍ਰੋਬਲਮ 2 ਪ੍ਰਕਾਰ ਦੀ ਹੋ ਸਕਦੀ ਹੈ ,ਪਹਿਲੀ ਪੇਂ ਡ੍ਰਾਈਵ ਟੁੱਟ ਗਈ ਜਾ ਪੇਨ ਡ੍ਰਾਈਵ ਦਾ ਕੁਨੈਕਟਰ ਟੁੱਟ ਗਿਆ ਅਤੇ ਦੂਸਰੀ ਪੇਨ ਡ੍ਰਾਈਵ ਦੀ ਨੇੜ ਮੈਮੋਰੀ ਦੇ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਪੇਨ ਡ੍ਰਾਈਵ ਹੈਂਗ ਹੋ ਜਾਂਦੀ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।
ਬੈਡ ਸੈਕਟਰ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :5000/- ~ Rs :7500/- + 18% GST
ਲੋਜਿਕ ਬੋਰਦ / ਕੁਨੈਕਟਰ ਬੈਡ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :7500/- ~ Rs :10000/- + 18% GST
photo gallery
«back

![ਕੰਪਿਊਟਰ ਹਾਰਡ ਡ੍ਰਾਈਵ - " ਲੋਜਿਕਲ ਡਾਟਾ ਰਿਕਵਰੀ " [Level-I] ਕੰਪਿਊਟਰ ਹਾਰਡ ਡ੍ਰਾਈਵ - " ਲੋਜਿਕਲ ਡਾਟਾ ਰਿਕਵਰੀ " [Level-I]](files/Bathinda Data Recovery - Hard DRive Local Data Recovery_m.gif)







